Punjabi Sad
Shayari Pic in Punjabi
Shayari Pic in Punjabi
ਦਰਦ ਨੂੰ ਅੱਖਾਂ ਦਿੱਤੀਆਂ ਕਿ ਦਿਲ ਦੀਆਂ
ਜੀ ਤੇ ਕਰਦਾ ਏ ਮੈਂ ਦੋਵੇਂ ਝਲ ਦਿੱਆਂ
ਤੇਰੇ ਬੂਹੇ ਤੱਕ ਤੇ ਜੁੱਸਾ ਲੈ ਗਿਆ
ਜ਼ਿੰਦਗੀ ਨੂੰ ਹੋਰ ਕਿੰਨੀ ਢਿਲ ਦਿੱਆਂ
ਇਹ ਕਹਾਣੀ ਦੂਰ ਤੱਕ ਹੁਣ ਜਾਏਗੀ
ਚੰਨ ਨੇ ਤੱਕਿਆ ਏ ਸਾਨੂੰ ਮਿਲਦੀਆਂ
ਦੂਰੀਆਂ ਇਕਦਮ ਤੇ ਨਾ ਮੁੱਕਦੀਆਂ
ਟਾਈਮ ਤੇ ਲਗਦਾ ਏ ਫੱਟ ਨੂੰ ਸਿਲਦੀਆਂ
ਪੰਧ ਉਮਰ ਦਾ ਕੀਤੀ ਜਾ ਘਬਰਾ ਨਾ
ਕਰ ਕਲੀਮਾ ਹੌਲੀ ਹੌਲੀ ਹਿਲਦੀਆਂ
Dard nu akhaan ditti’an ke dil diyaan
Jee te karda ae main dowen jhal ditiyaan
Tere boohe takk te jussa lai giya
Zindagi nu hor kinni dhil ditiyaan
Ih kahaani door takk hun jaayegi
Chann ne takkia ae saanu mildiyaan
Dooriyan ikdam te naa mukdiyan
Time te lagda ae fatt nu sildiyan
Pandh umar da keeti jaa ghabra naa
Kar Kaleema hauli hauli hildiyan