Punjabi Sad
Punjabi Shayari Pic
Punjabi Shayari Pic
ਅੱਗ ਯਾਦਾਂ ਦੀ ਠਾਰ ਕੇ ਰੋਇਆ।
ਦਿਲ ਅੱਜ ਸੁਫ਼ਨੇ ਹਾਰ ਕੇ ਰੋਇਆ।
ਸੜਦਾ ਬਲਦਾ ਵੇਖਕੇ ਮੈਨੂੰ,
ਬੱਦਲ ਢਾਹ ਮਾਰ ਕੇ ਰੋਇਆ।
ਮੈਂ ਤਾਂ ਹੱਸ ਕੇ ਘਾਟੇ ਸਿਹ ਲਏ,
ਚਾਰਨ ਵਾਲਾ ਚਾਰ ਕੇ ਰੋਇਆ।
ਮਿਹੰਦੀ ਵਾਲਾ ਹੱਥ ਸੀ ਉਸਦਾ,
ਜਿਹੜਾ ਪੱਥਰ ਮਾਰਕੇ ਰੋਇਆ।
ਡੁੱਬਿਆਂ ਅਣਖ ਤਾਂ ਜੀਉਂਦੀ ਰਹਿੰਦੀ,
ਦਿਲ ਅੱਜ ਯਾਰ ਵੰਗਾਰ ਕੇ ਰੋਇਆ।
Agg yaadaan di thaar ke roeya
Dil ajj sufnay haar ke roeya
Sardda baldā vekhke mainu,
Badal dhaah maar ke roeya
Main taan hass ke ghaate seh lae,
Chaaran waala chaar ke roeya
Mehndi waala hath si usda,
Jehda patthar maarke roeya
Dubbiyaan anakh taan jioon di rahindi,
Dil ajj yaar vangaar ke roeya