Punjabi Sad
New Punjabi Sad Shayari
New Punjabi Sad Shayari
ਸੱਜਣੋ ਟੱਕਰੇ ਵੈਰ ਤੇ ਬੱਸ
ਸਾਨੂੰ ਦੁੱਖ ਏ ਗ਼ੈਰ ਤੇ ਬੱਸ
ਸ਼ੀਸ਼ੇ ਸਾਹਵਾਂ ਹੋ ਕੇ ਅੱਜ
ਸਿੱਧਾ ਹੋਣਾ ਫਿਰ ਤੇ ਬੱਸ
ਜਿੱਥੇ ਸਾਕੀ ਡੋਲ ਗਿਆ
ਸਾਡੀ ਉਸੇ ਪੈਰ ਤੇ ਬੱਸ
ਜੀਵਨ ਕੀ ਏ ਲੈ ਦੇ ਕੇ
ਚਾਰ ਦਿਨਾਂ ਸੈਰ ਤੇ ਬੱਸ
ਵਕਤ ‘ਕਲੀਮਾ’ ਭੈੜਾ ਏ
ਆਖਰ ਹੋਵੇ ਖ਼ੈਰ ਤੇ ਬੱਸ
Sajjno takkre vair te bass
Saanu dukh ae gair te bass
Sheeshe sahvan ho ke ajj
Sidha hona phir te bass
Jithe saaki dol gaya
Saadi use pair te bass
Jeevan ki ae lai de ke
Chaar dinaan sair te bass
Waqt ‘Kaleema’ bhaira ae
Aakhir hove khair te bass