Punjabi Sad

Sad Shayari Pic Punjabi

Sad Shayari Pic Punjabi

Sad Shayari Pic Punjabi

 

ਐਨਾ ਰੱਜ ਕੇ ਤੱਕਿਆ ਭੁੱਖਾਂ ਮਰ ਗਈਆਂ
ਅੱਜ ਇੱਕ ਸੂਰਤ ਵੇਖ ਕੇ ਅੱਖਾਂ ਠਰ ਗਈਆਂ
ਜਦ ਇੱਕ ਸੁਫ਼ਨਾ ਕੱਚੀ ਨਜ਼ਰ ਤੋਂ ਟੁੱਟ ਗਿਆ
ਕੀ ਦੱਸਾਂ ਫਿਰ ਯਾਦਾਂ ਕਿਹੜੀ ਕਰ ਗਈਆਂ
ਐਨਾ ਖੌਫ਼ ਲੁਟੀਚਣ ਦਾ ਸੀ ਜ਼ਹਿਨਾਂ ਵਿੱਚ
ਪਿੱਛੇ ਆਉਂਦੇ ਵੀਰ ਤਾਂ ਭੈਣਾਂ ਡਰ ਗਈਆਂ
ਸੁੱਚੇ ਰਿਸ਼ਤੇ ਵੀ ਹੁਣ ਕੂੜੇ ਲੱਗਦੇ ਨੇ
ਮਾਵਾਂ ਜੁ ਰੂੜੀ ਤੇ ਬੱਚੇ ਧਰ ਗਈਆਂ
ਯਾਰ ‘ਕਲੀਮਾ’ ਮੁੜ ਆਇਆ ਤਾਂ ਇੰਝ ਲੱਗਾ
ਜਿਵੇਂ ਡੁੱਬੀਆਂ ਹੋਈਆਂ ਰਕਮਾਂ ਤਰ ਗਈਆਂ

Ainna rajj ke takkia bhukkhan mar gayiyan
Ajj ikk soorat vekh ke akkhan tharr gayiyan
Jad ikk sufnā kacchi nazar ton tutt gaya
Ki dassaan phir yaadaan kehri kar gayiyan
Ainna khauf lutichan da si zehnaan vich
Picchhe aunde veer taan bhainaan darr gayiyan
Suchche rishte vi hun koorhe lagde ne
Maavan ju roorhi te bachche dhar gayiyan
Yaar ‘Kaleema’ murh aaya taan injh lagga
Jiwen dubbiyaan hoyiyan rakmaan tar gayiyan

Anonymous

Anonymous is a spiritual poet whose soulful verses explore inner truth, divine love, and silence. He recites his poems himself, turning each performance into a deeply moving, meditative experience.

Leave a Reply

Your email address will not be published. Required fields are marked *

Check Also
Close
Back to top button