Punjabi Sad
Pics of Shayari in Punjabi
Pics of Shayari in Punjabi
ਗਲੇ ਤੇ ਰੱਸੀ ਵਲੀਚ ਜਾਵੇ
ਜੇ ਵਾਜ ਵਿਚਲੀ ਸੁਣੀਚ ਜਾਵੇ
ਉਹੋ ਡਾਂਗਾਂ ਮਾਰੇ ਤੇ ਸਿਰ ਵੀ ਡਾਹਵਾਂ
ਜ਼ਬਾਨ ਕਿਸੇ ਦੀ ਫੜੀਚ ਜਾਵੇ
ਤੇ ਫਿਰ ਰਾਤਾਂ ਤੇ ਕੀ ਉਲਾਮਾ
ਜੇ ਰੋਜ਼ ਸੂਰਜ ਖੜੀਚ ਜਾਵੇ
ਤੂੰ ਮੇਰੇ ਨਾਮ ਨੂੰ ਹਟਾ ਕੇ ਵੇਖ
ਜੇ ਤੇਰਾ ਧੇਲਾ ਵਟੀਚ ਜਾਵੇ
ਕਲੀਮ ਭੁੱਖਾ ਨਾ ਸੁੱਧੇ ਕੋਈ
ਕਦੀ ਜੇ ਪੱਥਰ ਚਬੀਚ ਜਾਵੇ
Gale te rassi waleech jaave
Je vaaj vichli suneech jaave
Oho daangan maare te sir vi dahvaan
Zabaan kise di pharheech jaave
Te phir raataan te ki ulaama
Je roz sooraj khadeech jaave
Tuun mere naam nu hatta ke vekh
Je tera dhela vatteech jaave
Kaleem bhukkha naa sudhe koi
Kadi je patthar chabeetch jaave