Punjabi Sad
New Punjabi Shayari
New Punjabi Shayari
ਹੁਣ ਵੀ ਆਸ ਉਮੀਦਾਂ ਰੱਖ
ਪਾਲਣਹਾਰ ਤੇ ਦੀਦਾਂ ਰੱਖ
ਲੇਖਾ ਜਗ ਦੀਆਂ ਖੁਸ਼ੀਆਂ ਮੋੜ
ਇਹ ਲੈ ਮੇਰੀਆਂ ਈਦਾਂ ਰੱਖ
ਰੂਪ ਜ਼ਬਾਨ ਦਾ ਕੱਚਾ ਈ
ਨਾਲੋਂ ਨਾਲ ਰਸੀਦਾਂ ਰੱਖ
ਤੂੰ ਉਲਿਆਈ ਨਾ ਦੇਵੀਂ
ਸੁਰ ਤੇ ਨਾਲ ਮੁਰੀਦਾਂ ਰੱਖ
ਇਸ਼ਕ ਤਵੀਤ ਨੂੰ ਮੰਨੇ ਸਹੀ
ਸਾਹਵਾਂ ਵਿੱਚ ਖਰੀਦਾਂ ਰੱਖ
Hun vi aas umeedaan rakh
Palanhaar te deedaan rakh
Lekha jag diyaan khushiyan mod
Ih lai meriyaan eedaan rakh
Roop zabaan da kaccha ee
Naalon naal raseedaan rakh
Tuun uliyai na devi
Sur te naal mureedaan rakh
Ishq taveet nu manne sahi
Saahvaan vich khareedaan rakh