Punjabi Sad
Punjabi Shayari Pic
Punjabi Shayari Pic
ਖੜਕ, ਪਰ ਅੱਗੇ ਖੜਕ ਨਾ ਜਾਵੇ
ਇਹ ਸ਼ੋਰ, ਚੁੱਪ ਨੂੰ ਰੱੜਕ ਨਾ ਜਾਵੇ
ਸ਼ੁਕਰ ਕਰੋ ਉਹ ਨਕਾਬ ਵਿਚ ਏ
ਨਹੀਂ ਤਾਂ ਮਿਹਫਲ ਫੜਕ ਨਾ ਜਾਵੇ
ਬਰੂਦ ਸਮਿਆਂ, ਮੈਂ ਇੱਕ ਤੀਲੀ
ਇਹ ਤੀਲੀ ਕਿਤ੍ਹੇ ਭੜਕ ਨਾ ਜਾਵੇ
Khark, par agge khark na jaave
Ih shor, chupp nu rarrak na jaave
Shukar karo oh nakaab vich ae
Nahion taan mehfil pharrak na jaave
Barood samiyan, main ikk teeli
Ih teeli kitthe bharrak na jaave