Punjabi Sad
New Punjabi Shayari
New Punjabi Shayari
ਹਰ ਇਕ ਹੱਥ ਹੀ ਚੀਕ ਰਿਹਾ ਏ
ਲੀਕਾਂ ਕੌਣ ਉਲੀਕ ਰਿਹਾ ਏ
ਖਾਵਣ ਵਾਲੇ ਸੀ ਨਹੀਂ ਕੀਤੀ
ਉਲਟਾ ਪੱਥਰ ਚੀਕ ਰਿਹਾ ਏ
ਮੈਂ ਕਤਰੇ ਤੋਂ ਥੁੜਿਆ ਫਿਰਨਾ
ਸਾਹ ਸਾਹ ਮੈਨੂੰ ਡੀਕ ਰਿਹਾ ਏ
ਅੱਜ ਇਮਦਾਦ ਬਣੀ ਫਿਰਦੀ ਏ
ਇਹਦਾ ਨਾਂ ਤੇ ਭੀਖ ਰਿਹਾ ਏ
ਵੇਲਾ ਅੱਜ ‘ਕਲੀਮ’ ਦਾ ਵੈਰੀ
ਇਹਦਾ ਮਤਲਬ ਠੀਕ ਰਿਹਾ ਏ
Har ikk hath hi cheek riha ae
Leekaan kaun uleek riha ae
Khavan wale si nahin keeti
Ulta patthar cheek riha ae
Main katre ton thurria firna
Saah saah mainu deek riha ae
Ajj imdaad bani firdi ae
Ihda naa te bheekh riha ae
Vela ajj ‘Kaleem’ da wairi
Ihda matlab theek riha ae