Punjabi Sad
New Punjabi Shayari
New Punjabi Shayari
ਕੋਈ ਜਿੰਦਾ ਹੀ ਨਹੀਂ ਬਚਿਆ ਕਿਹੜਾ ਮੈਨੂੰ ਵੇਖੇ
ਮੈਂ ਵਿਹੜੇ ਨੂੰ ਵੇਖੀ ਜਾਵਾਂ ਵਿਹੜਾ ਮੈਨੂੰ ਵੇਖੇ
ਸਾਰੇ ਸ਼ਹਿਰ ਦੇ ਠੁੱਠੀਆਂ ‘ਤੇ ਹਾਂ ਰਾਹ ਦੇ ਰੋੜੇ ਵਾਂਗ
ਖ਼ੌਰ ਏ ਅੰਨਾ ਹੋ ਜਾਂਦਾ ਏ ਜਿਹੜਾ ਮੈਨੂੰ ਵੇਖੇ
ਅੱਜ ਉਹ ਵੇਲਾ ਸੱਜਣ ਮੈਥੋਂ ਪਾਸਾ ਵੱਟ ਕੇ ਲੰਘਿਆ
ਮਰ ਜਾਵਾਂ ਤਾਂ ਖੌਰ ਕਿਹੜਾ ਕਿਹੜਾ ਮੈਨੂੰ ਵੇਖੇ
Koi jinda hi nahin bachia kehda mainu vekhe
Main vihrhe nu vekhi jaavaan vihrha mainu vekhe
Saare shehar de thuthiyan te haan raah de rohre vaang
Khor ae anna ho jaanda ae jehda mainu vekhe
Ajj oh vela sajjan maithon paasa vatt ke langhia
Mar jaavaan taan khor kehda kehda mainu vekhe