Punjabi Sad
Tajammul kaleem Punjabi Shayari
Tajammul kaleem Punjabi Shayari
ਚੁੱਪ ਸਮੁੰਦਰ ਏ, ਠੀਂਕੀਆਂ ਛੱਲਾਂ ਹਾਜ਼ਰ ਨੇ
ਕੰਨ ਜੇ ਵਿਹਲੇ ਹੋਣ, ਤਾਂ ਗੱਲਾਂ ਹਾਜ਼ਰ ਨੇ
ਹਾਕਮ ਦੇ ਦਰਬਾਰ ਦਾ ਮੰਜ਼ਰ ਤੱਕਿਆ ਏ
ਬੰਦੇ ਗੈਰਹਾਜ਼ਰ ਤੇ ਖੱਲਾਂ ਹਾਜ਼ਰ ਨੇ
ਮੇਰੇ ਕੋਲ ਸਿਵਾਏ ਯਾਦਾਂ ਦੇ ਹੈ ਹੀ ਕੀ
ਦਿਲ ਕਮਲੇ ਦੀਆਂ ਮਾਰੀਆਂ ਮੱਲਾਂ ਹਾਜ਼ਰ ਨੇ
Chupp samundar ae, theekiyan chhallaan haazir ne
Kann je vihle hon, taan gallaan haazir ne
Haakam de darbaar da manzar takkia ae
Bande gairhaazir te khallan haazir ne
Mere kol sivaaye yaadaan de hai hi ki
Dil kamle diyaan maariyaan mallaan haazir ne