Punjabi Sad
New Punjabi Sad Shayari
New Punjabi Sad Shayari
ਜਿੱਥੇ ਤਾਲਾ ਲੱਗਦਾ ਏ
ਓਥੇ ਜਾਲਾ ਲੱਗਦਾ ਏ
ਨੀਵੇਂ ਸੁੱਟੀ ਫਿਰਦਾ ਏ
ਇੱਜ਼ਤ ਵਾਲਾ ਲੱਗਦਾ ਏ
ਐਵੇਂ ਪੱਜ ਏ ਮੌਸਮ ਦਾ
ਡਰਿਆ ਪਾਲਾ ਲੱਗਦਾ ਏ
ਚਾਹੇ ਭਾਵੇਂ ਦਰਿਆ ਹੋਵੇ
ਓਥੇ ਖਾਲਾ ਲੱਗਦਾ ਏ
ਸ਼ੀਸ਼ੇ ਸਾਹਵਾਂ ਹੋਵਾਂ ਤਾਂ
ਜਾਣਣ ਵਾਲਾ ਲੱਗਦਾ ਏ
Jithe taala lagda ae
Othe jaala lagda ae
Neveen sutti firda ae
Izzat wala lagda ae
Aiven pajj ae mausam da
Dariya paala lagda ae
Chahe bhavein dariya hove
Othe khaala lagda ae
Sheeshe sahvaan hovan taan
Jaanan wala lagda ae