Punjabi Sad
Pics of Shayari in Punjabi
Pics of Shayari in Punjabi
ਵਾਅਦੇ ਪੂਰੇ ਕਰ ਨਹੀਂ ਜਾਂਦਾ
ਸੋਚ ਰਿਹਾ ਹਾਂ ਕਿ ਮਰ ਨਹੀਂ ਜਾਂਦਾ
ਜਿਸ ਦਿਨ ਨਾ ਮਜ਼ਦੂਰੀ ਲੱਭੇ
ਬੂਹੇ ਵੱਲੋਂ ਘਰ ਨਹੀਂ ਜਾਂਦਾ
ਕਾਵਾਂ ਤੱਕ ਨੂੰ ਜ਼ਾਤ ਪਿਆਰੀ
ਬੰਦਾ ਸੁਣਕੇ ਮਰ ਨਹੀਂ ਜਾਂਦਾ
ਮੇਰਾ ਸੀਨਾ ਦਮ ਕਰਵਾਓ
ਮੇਰੇ ਅੰਦਰੋਂ ਡਰ ਨਹੀਂ ਜਾਂਦਾ
ਸਿਰ ਸਾਹਵਾਂ ਦੀ ਪੰਡ ਨਹੀਂ ਹੁੰਦੀ
ਮੁਰਦਾ ਐਵੇਂ ਤਰ ਨਹੀਂ ਜਾਂਦਾ
Vaade poore kar nahin jaanda
Soch riha haan ki mar nahin jaanda
Jis din naa mazdoori labhhe
Boohe valon ghar nahin jaanda
Kaavan takk nu zaat pyaari
Banda sunn ke mar nahin jaanda
Mera seena dam karvaao
Mere andron darr nahin jaanda
Sir saahvaan di pand nahin hundi
Murda aiven tar nahin jaanda