Punjabi Sad
Tajammul kaleem Punjabi Shayari
Tajammul kaleem Punjabi Shayari
ਮੈਨੂੰ ਪਹਿਚਾਣ, ਮੈਂ ਮੁਹੱਬਤ ਹਾਂ
ਤੂੰ ਤਾਂ ਸੁਫਨਾ ਹਾਂ, ਮੈਂ ਹਕੀਕਤ ਹਾਂ
ਮੈਂ ਤਾਂ ਇੱਕ ਸਾਹ ਵੀ ਨਾ ਲਵਾ ਇੱਥੇ
ਮੈਂ ਤਾਂ ਹਾਂ ਕਿ ਮੈਂ ਜ਼ਰੂਰਤ ਹਾਂ
ਮੈਨੂੰ ਕਮਜ਼ੋਰ ਕਰ ਰਿਹਾ ਏ ਤੂੰ
ਜਾਗ ਸਮਿਆਂ! ਮੈਂ ਤੇਰੀ ਤਾਕਤ ਹਾਂ
ਤੈਨੂੰ ਡਿੱਗਿਆ ਪਿਆ ਜੋ ਲੱਭ ਗਿਆ
ਤੂੰ ਸਮਝ ਲੈ ਮੈਂ ਤੇਰੀ ਕਿਸਮਤ ਹਾਂ
ਭਾਵੇਂ ਜਿੰਨਾ ਵੀ ਸ਼ਹਿਨਸ਼ਾਹ ਹੋ ਤੂੰ
ਤੂੰ ਹੀ ਮੰਗੇਂਗਾ, ਮੈਂ ਇਜਾਜ਼ਤ ਹਾਂ
Mainu pahichaan, main muhabbat haan
Tuun taan sufnā haan, main haqeeqat haan
Main taan ikk saah vi naa lava ethe
Main taan haan ke main zaroorat haan
Mainu kamzor kar riha ae tu
Jaag samiyaan! main teri taaqat haan
Tainu diggia piya jo labh giya
Tuun samajh lai main teri kismat haan
Bhawein jinna vi shehanshah ho tu
Tuun hi mangenga, main ijaazat haan