Punjabi Sad
Sad Shayari Pic Punjabi
Sad Shayari Pic Punjabi
ਦਿਨ ਤੇ ਗਿਣ ਮੈ ਮਰ ਜਾਣਾ ਈ
ਤੇਰੇ ਬਿਨ ਮੈ ਮਰ ਜਾਣਾ ਈ
ਮੈ ਗੁੱਡੀ ਦੇ ਕਾਗਜ਼ ਵਰਗਾ
ਤੂੰ ਕਿਨ੍ਹ੍ਹ ਮਿਣ, ਮੈ ਮਰ ਜਾਣਾ ਈ
ਜਿਹੜੇ ਦਿਨ ਤੂੰ ਕੰਡ ਕਰਨੀ ਏ
ਓਸੇ ਦਿਨ ਮੈ ਮਰ ਜਾਣਾ ਈ
ਮੇਰੇ ਕੱਦ ਨੂੰ ਤੋਲ ਰਿਹਾ ਏ
ਤੋਲ ਨਾ, ਮਿਣ ਮੈ ਮਰ ਜਾਣਾ ਈ
ਜਾਨ ਦੀ ਬੋਲੀ ਲਾ ਦਿਤੀ ਓਹ
ਇੱਕ ਦੋ ਤਿੰਨ ਮੈ ਮਰ ਜਾਣਾ ਈ
Din te gin main mar jaana ee
Tere bin main mar jaana ee
Main guddī de kaagaz warga
Tuun kinnh min, main mar jaana ee
Jehde din tuun kand karni ae
Ose din main mar jaana ee
Mere kadd nu tol riha ae
Tol na, min main mar jaana ee
Jaan di boli laa ditti oh
Ikk do tinn main mar jaana ee