Punjabi Sad
New Punjabi Shayari
New Punjabi Shayari
ਦੋ ਧਾਰੀ ਤਲਵਾਰ ਏ ਭਾ ਜੀ।
ਵੇਲਾ ਇਜੱਤ ਦਾ ਯਾਰ ਏ ਭਾ ਜੀ।
ਸ਼ਰਮਾਂ ਦੀ ਹੁਣ ਕਿਹੜੀ ਦੱਸਾਂ
ਰੋਟੀ ਪਰਦਾ-ਦਾਰ ਏ ਭਾ ਜੀ।
ਧੂੜ ‘ਤੇ ਤੁਰ ਕੇ ਖਬਰਾ ਹੋਈਆਂ
ਸਾਡਾ ਵੀ ਕੋਈ ਬਾਰ ਏ ਭਾ ਜੀ।
ਚੁੱਪ ਨੂੰ ਚੁੱਪ ਹੀ ਕੋਹ ਸਕਦੀ ਏ
ਇਹ ਐਸਾ ਹਥਿਆਰ ਏ ਭਾ ਜੀ।
ਨਫਰਤ ਦੀ ਸੂਲੀ ਨਾ ਚਾੜ੍ਹੋ
ਮੇਰਾ ਜੁਰਮ ਪਿਆਰ ਏ ਭਾ ਜੀ।
Do dhaari talwaar ae bha ji
Vela ijjat da yaar ae bha ji
Sharmaan di hun kehdi dassaan
Roti parda-daar ae bha ji
Dhoor ‘te tur ke khabra hoiyan
Saada vi koi baar ae bha ji
Chupp nu chupp hi koh sakdi ae
Ih aisa hathyaar ae bha ji
Nafrat di sooli na chaddho
Mera jurm pyaar ae bha ji