Punjabi Sad
Shayari Pic in Punjabi
Shayari Pic in Punjabi
ਰੂਪ ਕੋਈ ਜਗੀਰ ਨਹੀਂ ਹੁੰਦੀ
ਹੀਰ ਵੀ ਇਕ ਦਿਨ ਹੀਰ ਨਹੀਂ ਹੁੰਦੀ
ਸ਼ੀਸ਼ੇ ਸਾਹਵਾਂ ਮੈਂ ਹੀ ਹੁੰਨਾ
ਵਿੱਚ ਮੇਰੀ ਤਸਵੀਰ ਨਹੀਂ ਹੁੰਦੀ
ਬੰਦੇ ਨੂੰ ਕੁਝ ਕਰ ਦਿੰਦੀ ਏ
ਦੌਲਤ ਆਪ ਅਮੀਰ ਨਹੀਂ ਹੁੰਦੀ
ਸ਼ੁਕਰ ਏ! ਪਾਟੇ ਝੱਗੇ ਵੇਚਾਂ
ਏਥੇ ਤਨ ਤੇ ਲੀਰ ਨਹੀਂ ਹੁੰਦੀ
Roop koi jageer nahin hundi
Heer vi ikk din Heer nahin hundi
Sheeshe sahvaan main hi hunna
Vich meri tasveer nahin hundi
Bandey nu kujh kar dindi ae
Daulat aap ameer nahin hundi
Shukar ae! paate jhagge vech aan
Ethe tan te leer nahin hundi