Punjabi Sad
Punjabi Shayari Pic
Punjabi Shayari Pic
ਸੁੱਕੀ ਗੱਲੀ, ਗੱਲੀ ਸੁੱਕੀ ਹੋਵੇਗੀ
ਹੁਣ ਇਹ ਬੋਲੀ ਵੀ ਮੁੱਕੀ ਹੋਵੇਗੀ
ਜੇ ਇਹ ਸੁर्खੀ ਚੁੰਮੇ ਕੱਥੇ ਵਾਲੀ ਨਾ
ਫੇਰ ਇਹ ਥੁੱਕ ਮਜ਼ਦੂਰ ਨੇ ਥੁੱਕੀ ਹੋਵੇਗੀ
ਬਾਹਵਾਂ ਥੱਕ ਗਈਆਂ ਤੇ ਸਮਿਆਂ ਵੇਖ ਲਵੋ
ਮੇਰੀ ਕਲਮ ਨੇ ਰੈਫ਼ਲ ਚੁੱਕੀ ਹੋਵੇਗੀ
ਐਨੀ ਛੇਤੀ ਮੌਤ ਨੇ ਕਿਸ ਤਰਾ ਲੱਭਿਆ ਏ
ਮੇਰੇ ਵਿਚ ਹੀ ਕਿਤ੍ਹੇ ਲੁੱਕੀ ਹੋਵੇਗੀ
Sukki galli, galli sukki hovegi
Hun ih boli vi mukki hovegi
Je ih surkhi chumme kathe vaali naa
Fer ih thukk mazdoor ne thukki hovegi
Baahvan thakk gayiyan te samiyan vekh lovo
Meri kalam ne rifle chukki hovegi
Ainni cheti maut ne kis tara labhya ae
Mere vich hi kitthe lukki hovegi