Punjabi Sad
New Punjabi Shayari
New Punjabi Shayari
ਰੁੱਖਾਂ ਵਾਂਗ ਉਚੇਰੀ ਗਏ
ਗਾਟਾ ਬੀਜ ਦਲੇਰੀ ਗਏ
ਮੇਰੀ ਵਾਰ ਦਾ ਪਾਣੀ ਲਾ ਲੈ
ਮੇਰੀ ਨਾ ਤੇ ਤੇਰੀ ਗਏ
ਮੈਨੂੰ ਪੱਥਰ ਮਾਰਨ ਵਾਲੇ
ਤੇਰੇ ਘਰ ਵਿੱਚ ਬੇਰੀ ਗਏ
ਡਾਢਾ ਡੰਗਰ ਛੱਡ ਦਿੰਦਾ ਏ
ਨਾ ਤੇ ਕਣਕ ਬਥੇਰੀ ਗਏ
ਇੱਕੋ ਸ਼ਰਤ ਤੇ ਮੌਤ ਕਬੂਲੀ
ਧਰਤੀ ਤੇ ਇੱਕ ਢੇਰੀ ਗਏ
Rukhaan waang ucheeri gaye
Gaata beej daleri gaye
Meri vaar da paani laa lai
Meri naa te teri gaye
Mainu patthar maaran waale
Tere ghar vich beri gaye
Dadha dangar chhadd dinda ae
Naa te kanak batheeri gaye
Ikko shart te maut kabooli
Dharti te ikk dheri gaye