Punjabi Sad
New Punjabi Sad Shayari
New Punjabi Sad Shayari
ਬਚਣਗੇ ਓਹੋ ਖ਼ਰੇ ਨੇ ਜਿਹੜੇ
ਉਹ ਮੋਏ ਸਮਝੋ ਡਰੇ ਨੇ ਜਿਹੜੇ
ਕਦੇ ਨਾ ਅੱਖਾਂ ‘ਚ ਰੇਤ ਡਿੱਗਦੀ
ਉਹ ਸੱਤ ਸਮੁੰਦਰ ਭਰੇ ਨੇ ਜਿਹੜੇ
ਤੂੰ ਸਿਰਫ਼ ਲਾਸ਼ਾਂ ਵੇਖ ਰਿਹਾ ਏ
ਤੇ ਸਾਡੇ ਚੁੱਲ੍ਹੇ ਠਰੇ ਨੇ ਜਿਹੜੇ
Bachange oho khare ne jehde
Oh moye samjho darre ne jehde
Kade naa akkhan ch ret digdi
Oh satt samundar bhare ne jehde
Tuun sirf laashaan vekh riha ae
Te saade chullhe tharre ne jehde