Punjabi Sad
New Punjabi Shayari
New Punjabi Shayari
ਟਿੱਬਾ ਟੋਇਆ ਇਕ ਬਰਾਬਰ
ਕਿਰਿਆ ਹੋਇਆ ਇਕ ਬਰਾਬਰ
ਕਸਮ ਏ ਸੁਣ ਕੇ ਨਜਰ ਢਿੱਲੀ
ਸੁੱਤਾ ਮੋਇਆ ਇਕ ਬਾਬਰ
ਮਾੜੇ ਘਰ ਨੂੰ ਬੂਹਾ ਕਾਹਦਾ
ਖੁੱਲਾ ਢੋਇਆ ਇਕ ਬਰਾਬਰ
ਰਾਤੀ ਅੱਖ ਤੇ ਬਦਲ ਵਸੇ
ਚੋਇਆ ਚੋਇਆ ਇਕ ਬਰਾਬਰ
ਯਾਰ ਕਲੀਮਾ ਜੋਗੀ ਅੱਗੇ
ਸੱਪ ਗੰਡੋਇਆ ਇਕ ਬਰਾਬਰ
Tibba toeya ik barabar
Kiriya hoya ik barabar
Kasam ae sunn ke nazar dhilli
Sutta moeya ik Babbar
Maade ghar nu booha kaahda
Khulla dhoya ik barabar
Raati akh te badal vase
Choiya choiya ik barabar
Yaar Kaleema jogi agge
Sapp gandoeya ik barabar