Punjabi Sad
New Punjabi Shayari
New Punjabi Shayari
ਸੋਚਾਂ ਦੀ ਵੱਲ ਕਿੱਧਰ ਗਈ
ਸ਼ਇਰਾਂ ਦੀ ਡੱਲ ਕਿੱਧਰ ਗਈ
ਡੁੱਬੀ ਬੇੜੀ ਲਭਦਾ ਨਾ
ਵੇਖ ਰਿਹਾ ਹਾਂ ਛੱਲ ਕਿੱਧਰ ਗਈ
ਦਾਰੂ ਪੀ ਕੇ ਪੁੱਛਦੇ ਉਹ
ਕੱਕਰਾਂ ਦੀ ਖੱਲ ਕਿੱਧਰ ਗਈ
ਰੈਫ਼ਲ ਤੇ ਮਕਤੂਲ ਦੀ ਏ
ਪਾਗਲ ਜਿਹੀ ਚੱਲ ਕਿੱਧਰ ਗਈ
ਸੱਪ ਲੋਕਾਂ ਨੂੰ ਆਖੇ ਸੱਪ
ਕੀ ਭਈ ਇਹ ਗੱਲ ਕਿੱਧਰ ਗਈ
Sochaan di vall kiddhar gayi
Shairaan di dull kiddhar gayi
Dubbi beri labhda naa
Vekh riha haan chhall kiddhar gayi
Daaru pee ke puchhde oh
Kakkraan di khall kiddhar gayi
Rifle te maktool di ae
Paagal jihi chall kiddhar gayi
Sapp lokaan noo aakhe sapp
Ki bhai eh gall kiddhar gayi