Punjabi Love
True Love Shayari In Punjabi
True Love Shayari In Punjabi
ਸਾਰੇ ਭਾਂਡੇ ਖ਼ਾਲੀ ਨੇ, ਹੌਕਾ ਵੀ ਨਹੀਂ ਭਰਦਾ ਮੈਂ।
ਖ਼ੁਦ ਮਰਿਆ ਵਾਂ ਤੇਰੇ ‘ਤੇ,
ਤੈਥੋਂ ਨਹੀਂ ਸਾਂ ਮਰਦਾ ਮੈਂ।
Sāre bhāṇḍe khālī ne, haukā vī nahīṁ bharda main.
Khud mariā wāṁ tere ‘te,
taithōṁ nahīṁ sāṁ mardā main.