Punjabi Love
Punjabi Love Shayari In English
Punjabi Love Shayari In English
ਦਿਲ ਦੀ ਦਿੱਲੀ ਲੁੱਟੀ ਚੱਲੀ, ਰੋਹੜੇ ਨਫੇ ਅਮੀਰਾਂ
ਬੁਰਜਾਂ ਵਿੱਚ ਮਘੋਰੇ ਕਰਤੇ, ਨਾਦਰ ਸ਼ਾਹ ਦਿਆਂ ਤੀਰਾਂ
ਸਾਡੇ ਵਾਰੀ ਪਾਸਾ ਵੱਟ ਲਿਆ, ਕਰਾਮਾਤੀਆਂ ਪੀਰਾਂ
ਸੱਜਣਾਂ ਬਾਝੋਂ ਕਿਹੜਾ ਬੰਨ੍ਹੇ, ਜਖਮਾਂ ਉੱਤੇ ਲੀਰਾਂ
Dil di Dilli lutti challi, rohṛe nafe amīrāṁ
Burjāṁ vich maghore karte, Nādṛ Shāh dē tērāṁ
Sāḍe vāri pāsā vaṭṭ lia, karamātiyāṁ pīrāṁ
Sajjanāṁ bājhōṁ kihṛā bannē, jakhmāṁ utte līrāṁ