Punjabi Love
Shero Shayari Punjabi Love
Shero Shayari Punjabi Love
ਤੇਰੇ ਬਿਨਾਂ।।
ਤੂੰ ਤਾਂ ਫ਼ਿਰ ਵੀ
ਸਿੱਖ ਲਿਆ ਦੁਨੀਆਂ ਦੇ ਨਾਲ਼ ਜੀਣਾ,
ਮੈਂ ਤਾਂ ਕੁੱਝ ਵੀ ਨਾ ਕਰ ਸਕੀ
ਤੈਨੂੰ ਚਾਹੁਣ ਤੋਂ ਬਿਨਾਂ।
Tere bināṁ..
Tūṁ tāṁ fir vī
sikh liā duniyāṁ de nāḷ jīṇā,
main tāṁ kuchh vī nā kar sakī
tainū chāhuṇ ton bināṁ.