Punjabi Love
Love Shayari In Punjabi Two Lines
Love Shayari In Punjabi Two Lines
ਸੱਜਣਾ ਦੇ ਤਿਲ ਠੋਡੀ ‘ਤੇ ਜਾਂ ਬੁੱਲ੍ਹੀਆਂ ‘ਤੇ ਹੋਵਣ,
ਜਿਹੜੀ ਥਾਂ ਵੀ ਸੋਹਣੇ ਲੱਗਦੇ ਨੇ।
Sajjana de til thoddi ‘te jaa bullhiāṁ ‘te howan,
jihaṛī thāṁ vī sohne laggde ne.