Punjabi Love
Shayari In Love Punjabi
Shayari In Love Punjabi
ਸੱਜਣਾਂ।।
ਆਜਾ ਆਪਾਂ ਦਿਲ਼ ਦੀ ਅਦਲਾ-ਬਦਲੀ ਕਰ ਲਈਏ,
ਤੜਪ ਕੀ ਹੁੰਦੀ ਹੈ
ਸ਼ਾਇਦ,
ਤੈਨੂੰ ਪਤਾ ਲੱਗ ਜਾਵੇ।
Sajjanāṁ..
Ājā āpāṁ dil dī adlā-badlī kar laīe,
ṭaṛap kī hundī hai
shāyad,
tainū patā lagg jāve.