Punjabi Love
True Love Shayari In Punjabi
True Love Shayari In Punjabi
ਪੁਰਾਣੀ ਚੈਟ ਨੂੰ ਪੜ੍ਹਦਾ ਪਿਆ ਹਾਂ ਮਨਾਉਂਦਾ, ਰੁੱਸਦਾ, ਲੜਦਾ ਪਿਆ ਹਾਂ
ਕੋਈ ਉਸ ਨਾਲ ਗੱਲੀਂ ਲੱਗਿਆ ਏ ਮੈਂ ਉਸਨੂੰ ਵੇਖ ਕੇ ਸੜਦਾ ਪਿਆਂ ਹਾਂ
Puraani chat nu parhda piya haan manaaunda, russda, larda piya haan
Koi us naal galli’n laggya ae main usnu vekh ke sardaa piya haan