Punjabi Attitude
Shayari Punjabi Attitude
Shayari Punjabi Attitude
ਖੁੱਲੀ ਕਿਤਾਬ ਵਰਗੇ ਆ, ਪੜ੍ਹਿਆ ਤਾਂ ਸਭ ਨੇ
ਪਰ ਸਮਝ ਨਾ ਆਉਣ ਤੇ ਵਰਕੇ ਪਾੜ ਪਾੜ ਸੁੱਟਦੇ ਗਏ।
Khulli kitaab varge aa, parhiya taan sabh ne
Par samajh na aoun te varke paar paar suttde gaye.