Punjabi Love
Punjabi Shayari Sad Love
Punjabi Shayari Sad Love
ਮੋਤੀਆ, ਚਮੇਲੀ ਤੇ ਗੁਲਾਬ ‘ਕੱਠੇ ਕੀਤੇ ਨੇ।
ਇੱਕ-ਇੱਕ ਕਰਕੇ ਖਵਾਬ ‘ਕੱਠੇ ਕੀਤੇ ਨੇ।
ਆਪਣਿਆਂ ਯਾਰਾਂ ਦੇ ਮੈਂ ਆਪ ਲੜ ਲੱਗਾ ਵਾਂ,
ਚੰਗੇ-ਚੰਗੇ ਛੱਡਕੇ ਖਰਾਬ ‘ਕੱਠੇ ਕੀਤੇ ਨੇ।
Motia, chameli te gulab ‘katthē kīte ne.
Ikk-ikk karke khwaab ‘katthē kīte ne.
Apniyāṁ yārāṁ de main āp laṛ lagga vāṁ,
Change-change chhaḍke kharāb ‘katthē kīte ne.