Punjabi Sad
New Punjabi Sad Shayari
New Punjabi Sad Shayari
ਪੱਥਰ ਪਾੜ ਨਿਗਾਵਾਂ ਲਭਦਾ ਫਿਰਦਾ ਵਾਂ
ਅੱਜ ਕੱਲ ਆਪ ਬਲਾਵਾਂ ਲਭਦਾ ਫਿਰਦਾ ਵਾਂ
ਝੱਲਾ ਨਾਂ ਤਾਂ ਕੀ ਆਂ ਕਾਲੀਆਂ ਰਾਤਾਂ ਵਿਚ,
ਮੈਂ ਆਪਣਾ ਪਰਛਾਵਾਂ ਲਭਦਾ ਫਿਰਦਾ ਵਾਂ
ਮੈਂ ਤਾਂ ਅੱਗ ਹਾਂ, ਮੈਂ ਵੇਲੇ ਤੋਂ ਕੀ ਡਰਨਾ,
ਜਗ ਲਈ ਠੰਢੀਆਂ ਛਾਵਾਂ ਲਭਦਾ ਫਿਰਦਾ ਵਾਂ
ਜ਼ਖਮਾਂ ਨੂੰ ਮੰਜੂਰ ਤੇ ਕੀਤੀ ਬੈਠਾ ਆਂ,
ਹੁਣ ਤਾਂ ਬਸ ਸਰਨਾਵਾਂ ਲਭਦਾ ਫਿਰਦਾ ਵਾਂ
Patthar paar nigaavan labhda firda waan
Ajj kall aap balavan labhda firda waan
Jhalla naa taan ki aan kaaliyaan raataan vich,
Main aapna parchaavan labhda firda waan
Main taan agg haan, main vele ton ki darna,
Jag layi thandiyan chhaavan labhda firda waan
Zakhmaan nu manzoor te keeti baitha aan,
Hun taan bas sarnaavan labhda firda waan