Punjabi Love
Love Shayari In Punjabi For Girlfriend
Love Shayari In Punjabi For Girlfriend
ਮੈਂ ਪੁੱਛਣਾ ਵਖ਼ਤ ਬੀਤੇ ਤੋਂ ਕਿਵੇਂ ਲੰਘਿਆ ਸੀ ਮੇਰੇ ਬਿਨ,
ਮੈਂ ਰਾਤਾਂ ਜਾਗ ਕੇ ਕੱਟੀਆਂ,
ਕਿਵੇਂ ਨਿਕਲੇ ਸੀ ਤੇਰੇ ਦਿਨ।
Main puchhna waqt beete ton kiven langhia si mere bin,
main raataan jaag ke kattiyan,
kiven nikle si tere din.