Punjabi Love
Love Sad Shayari Punjabi
Love Sad Shayari Punjabi
ਸੁਫ਼ਨੇ ਅੱਜ ਫਿਰ ਜ਼ਹਿਰਾਂ ਘੋਲਣ ਲੱਗ ਪਏ ਨੇ,
ਅੱਖਾਂ ਤੇ ਜਗਰਾਤੇ ਡੋਲਣ ਲੱਗ ਪਏ ਨੇ ।
ਲੱਗਦਾ ਏ ਹੁਣ ਸਾਂਝ ਸਲਾਮਤ ਨਹੀ ਰਹਿਣੀ,
ਸੱਜਣ ਵੱਖੀ ਵਿੱਚੋਂ ਬੋਲਣ ਲੱਗ ਪਏ ਨੇ ।
Sufne ajj fir zahiran gholan lagg pae ne,
Akhhan te jagraate dolan lagg pae ne.
Laggda ae hun saanjh salaamat nahi rahini,
Sajjan vakhhi vichon bolan lagg pae ne.